ਸਿੱਖਿਆ ਕਰਮੀ ਯੂਨੀਅਨ ਪੰਜਾਬ ਪ੍ਰਧਾਨ ਅਜਮੇਰ ਸਿੰਘ ਔਲਖ - ਸੀਨੀਅਰ ਮੀਤ ਮਨਪ੍ਰੀਤ ਸਿੰਘ ਗੁੜੱਦੀਦੀ (ਸੀਨੀਅਰ ਮੀਤ ਪ੍ਰਧਾਨ ਪੰਜਾਬ ਸਟੇਟ ਬਾਡੀ) ਇੰਦਰਜੀਤ ਸਿੰਘ ਡੇਲੂਆਣਾ ਜੀ ਦੇ ਸਹਿਯੋਗ ਹਿੱਤ । ਸਿੱਖਿਆ ਕਰਮੀ ਜਿਨਾ ਦੀ ਗਿਣਤੀ ਪੰਜਾਬ ਵਿੱਚ 7000 ਦੇ ਕਰੀਬ ਹੈ, ਜੋ ਸਰਕਾਰੀ ਸਕੂਲਾ ਵਿੱਚ ਪੰਜ ਸਾਲ ਤੋ ਵਧੇਰੇ ਸਮੇ ਤੋ ਕੰਮ ਕਰ ਰਹੇ ਹਨ ਲਈ ਹੈ। ਇਸ ਵਿੱਚ ਯੂਨੀਅਨ ਨਾਲ ਸਬੰਧਤ ਸਮਗਰੀ, ਅਖਬਾਰਾ ਵਿੱਚ ਯੂਨੀਅਨ ਸਬੰਧੀ ਜੋ ਛਪਦਾ ਹੈ,ਯੂਨੀਅਨ ਦੇ ਕੰਮਾ, ਪ੍ਰਾਪਤੀਆ,ਮੈਬਰਾਂ ਦੀਆ ਸਮੱਸਿਆਵਾ ੳੁਹਨਾ ਦੇ ਹੱਲ,ਮੈਬਰਾਂ ਦੇ ਸੂਝਾਵਾਂ ਆਦਿ ਲਈ ਹੈ।
Tuesday, October 5, 2010
Saturday, October 2, 2010
Subscribe to:
Comments (Atom)