Sunday, May 30, 2010

ਿਸੱਿਖਆ ਕਰਮੀਅਾ ਦੇ ਲੱਗ ਰਹੇ ਨੇ ਕੈਪ 1 ਜੂਨ ਤੋ

ਹੁਣ ਿਸੱਿਖਅਾ ਕਰਮੀਅਾ ਦੇ ਕੈਪ ਲੱਗ ਰਹੇ ਨੇ 1 ਜੂਨ ਤੋ 6 ਜੂਨ ਤੱਕ 9 ਤੋ 2 ਵਜੇ ਤੱਕ BPEO ਦਫਤਰ ਿਵਖੇ ਤੇ ਜਾਣਾ ਪਵੇਗਾ ਸਾਰੀਅਾ ਛੁਟੀਅਾ ਸਕੂਲ ਿਵੱਚ ਕੋੲੀ ਿਦਨ ਨਹੀ ਿਮਲੇਗੀ ਛੁੱਟੀ

Monday, May 10, 2010

ਮਾਂ ਦਿਵਸ ماں دِوس

<div style="direction:rtl;text-align:right">ਮਾਂ ਦਿਵਸ ماں دِوس</div>: "

ਸਾਉਣ ਮਹੀਨੇ ਭੂਰ


ਮਾਂ ਪਕਾਵੇ ਗੁਲਗਲੇ


ਮਹਿਕ ਆ ਰਹੀ ਦੂਰ


ਦੀਪੀ ਸੰਧੂ


ساون مہِینے بھور

ماں پکاوے گُلگُلے

مہِک آ رہی دور


دِیپی سندھو

شاہ مُکھی روپ : جسوِندر سِنگھ

ਸ਼ਾਹਮੁਖੀਰੂਪ : ਜਸਵਿੰਦਰ ਸਿੰਘ






45.274370
-75.743072
"

ਪੰਜਾਬੀ ਹਾਇਕੂ

ਭੇਦ-ਭਾਵ

ਮਾਂ ਸਮਝਾਵੇ…

ਧੀਏ ਖਾ ਲੈ ਮੂੰਗਫਲ਼ੀ

ਕਾਜੂ ਖਾ ਲਊ ਰਾਜੂ

ਕੁਲਦੀਪ ਸਿੰਘ ਦੀਪ

ਪਰਵਾਸੀ ਬੋਲੀ

‘ਭਈਆ ਇਧਰ ਆਓ’
ਭਈਆ ਆਕੇ ਬੋਲਿਆ
‘ਕੀ ਗੱਲ ਹੈ ਭੈਣ ਜੀ’

ਕੁਲਦੀਪ ਸਿੰਘ ਦੀਪ
ਚਰਚ ਦਾ ਰਾਹ

ਪੁੱਛੇ ਪਾਦਰੀ -

ਚੱਲਿਆ ਦੱਸਣ ਰਾਹ ਸੁਰਗ ਦਾ

ਗੁਰਨੈਬ ਮਘਾਣੀਆ

ਟਾਵਰ ਛਾਂ

ਇੱਜੜ ਚਾਰਦੇ ਬੱਚੇ

ਤਿੱਖੀ ਧੁੱਪ

ਬੈਠੇ ਟਾਵਰ ਛਾਵੇਂ

ਗੁਰਨੈਬ ਮਘਾਣੀਆ

 ਬੰਦੇ ਦਾ ਦਿਲ ਹੁੰਦੈ
ਸਭ ਤੋ ਭਰੋਸੇਮੰਦ ਹਥਿਆਰ
ਦਿਮਾਗ ਹੁੰਦੈ
ਸਭ ਤੋ ਖਤਰਨਾਕ ਹਥਿਆਰ
ਤਨਵੀਰ ਲੱਲੂਆਣਾ
(ਵਰਲਡ ਟਰੇਡ ਸੈਟਰ ਦੇ ਸੰਦਰਬ ਚ)
ਮੌਤ ਤੋ ਪਹਿਲਾ
ਕੀੜੇ ਨੂੰ ਖੰਭ
ਬਾਸ ਨੂੰ ਫੁੱਲ
ਮਨੁੱਖ ਨੂੰ ਪਰਮ ਅਨੰਦ


ਗਰਮੀ ਕਾਰਨ

ਸਕੂਲ ਬੰਦ

ਟੀਚਰ ਖੇਡਣ ਤਾਸ਼

ਕੁਲਦੀਪ ਸਿੰਘ ਦੀਪ
 
ਟੀਚਰ ਖੈਡਣ ਤਾਸ਼
ਨਤੀਜਾ ਆਇਆ
ਬੱਚੇ ਸਾਰੇ ਪਾਸ
By: gurnaib maghania

ਦੀਪਮਾਲਾ-

ਕੁੰਡੀ ਲਾ ਕੇ ਚਲਾਈ

ਸਾਰਾ ਘਰ ਜਗਮਗ

ਗੁਰਨੈਬ ਮਘਾਣੀਆ 
   

Saturday, May 8, 2010

ਸਿੱਖਿਅਾ ਕਰਮੀਅਾ ਦੀ ਕਨਵੈਨਸ਼ਨ

ਮਾਨਸਾ ਦੇ ਤੇਜਾ ਸਿੰਘ ਸੁੰਤਤਰਤਾ ਸੈਨਾਨੀ ਹਾਲ ਵਿਖੇ ਅੱਜ ਮਾਨਸਾ ਜਿਲੇ ਦੇ ਸ ਕ ਦੀ ਕਨਵੈਨਸ਼ਨ ਹੋਈ ਜਿਸ ਦੀ ਪ੍ਰਧਾਨਗੀ ਜਿਲਾ ਮਾਨਸਾ ਦੇ ਪ੍ਰਧਾਨ ਮਨਪ੍ਰੀਤ ਸਿੰਘ ਗੁੱੜਦੀ ਨੇ ਕੀਤੀ ਜਿਨਾ ਨੇ ਯੂਨੀਅਨ ਦੀ ਹੁਣ ਤੱਕ ਦੇ ਕੀਤੇ ਕੰਮਾ ਦੀ ਪੜਚੋਲ ਕੀਤੀ ਤੇ ਸਭ ਸਾਥੀਅਾਂ ਤੋ ਸਹਿਯੋਗ ਦੀ ਮੰਗ ਕੀਤੀ ਹੋਰ ਬੋਲਾਰਿਅਾ ਨੇ ਬੋਲਦਿਆਂ ਯੂਨੀਅਨ ਦੀ ਸਹਾਰਨਾ ਕਰਦਿਅਾਂ ਕਿਹਾ ਕਿ ਯੂਨੀਅਨ ਮਾਨਸਾ ਤੋ ਸਟੇਟ ਬੌਡੀ ਅਗਵਾੲੀ ਲੈ ਰਹੀ ਹੈ ਸਟੇਟ ਬੌਡੀ ਦੇ ਵੱਲੋ ਬੋਲਦਿਆ ਿੲਦਰਜੀਤ ਿਸੰਘ ਡੇਲੂਅਾਣਾ
ਨੇ ਵੀ ਅਾਪਣੇ ਿਵਚਾਰ ਸਾਂਝੇ ਕੀਤੇ